ਤੰਦਰੁਸਤੀ ਤੇ ਦੇਹ ਅਰੋਗਤਾ ਪਾਓ 

 


ਬਿਲਾਵਲੁ ਮਹਲਾ ੫ ॥ (੮੧੭)

ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥

ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥੧॥

ਰਹਾਉ ॥

ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥

ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥੧॥

ਜਿਸੁ ਸਿਮਰਤ ਸੁਖੁ ਪਾਈਐ ਬਿਨਸੈ ਬਿਓਗੁ ॥

ਨਾਨਕ ਪ੍ਰਭਸਰਣਾਗਤੀ ਕਰਣ ਕਾਰਣ ਜੋਗੁ ॥੨॥ ३४॥६४॥

ਇਸ ਸ਼ਬਦ ਦੇ ੪੦ ਦਿਨ ਤਕ ਰੋਜ਼ ੧੦੮ ਪਾਠ ਕਰੋ । ਸਭ ਤਰ੍ਹਾਂ ਦੇ ਰੋਗ ਦੂਰ ਹੋਵਣ । ਤੰਦਰੁਸਤੀ ਮਿਲੇ ।