ਧਨ ਪਦਾਰਥਾ ਦੀ ਕਮੀ 

ਦੂਰ ਕਰੋ 

 

ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥

ਰਹਾਉ ॥

ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥

ਸੁਰਤਿ: ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥

ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥ ੨॥੬॥੯॥

ਇਸ ਸ਼ਬਦ ਦਾ ੪੦ ਦਿਨ ਤਕ ੧੦੮ ਵਾਰ ਰੋਜ਼ ਜਾਪ ਕਰਨ ਨਾਲ ਪ੍ਰਾਣੀ ਦੇ ਘਰ ਧਨ ਪਦਾਰਥਾਂ ਦੀ ਕਮੀ ਦੂਰ ਹੋ ਜਾਂਦੀ ਹੈ । ਇਨ੍ਹਾਂ ਨੂੰ ਚੰਗੀ ਤਰ੍ਹਾਂ ਵਰਤਣ ਖਰਚਣ ਦੀ ਸਿਆਣਪ ਸੂਝ ਵੀ ਵਾਹਿਗੁਰੂ ਦੀ ਮਿਹਰ ਨਾਲ ਮਿਲ ਜਾਂਦੀ ਹੈ ।