ਨਿੰਦਕ ਦੋਖੀ ਤੇ ਦੁਸ਼ਮਣ ਬੁਰਾਈ ਛੱਡ ਦੇਣ ਤੇ ਉਹਨਾਂ ਦੇ ਸਾਰੇ ਯਤਨ ਬੇਅਰਥ ਹੋ ਜਾਣ 

 

ਨਿੰਦਕੁ ਐਸੇ ਹੀ ਝਰਿ ਪਰੀਐ॥

ਇ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀ ਗਿਰੀਐ॥੧॥

ਰਹਾਉ॥ ਜਉ ਦੇਖੈ ਛਿਦ੍ਰ ਤ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ॥

ਆ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ॥੧॥

ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ॥ ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ॥੨॥

ਇਸ ਸ਼ਬਦ ਦਾ ਪਾਠ ੪੦ ਦਿਨ ਹਰ ਰੋਜ਼ ੧੦੮ ਵਾਰ ਕਰੋ। ਨਿੰਦਕ ਦੁਸ਼ਮਨ ਤੇ ਦੋਖੀ ਨਿੰਦਿਆ ਤਿਆਗ ਦੇਣ ਤੇ ਉਹਨਾਂ ਦੀਆਂ ਸਾਰੀਆਂ ਬੁਰੀਆਂ ਸਕੀਮਾਂ ਨਿਸਫਲ ਹੋ ਜਾਣ।